ਸਕੂਲ ਵਿੱਚ ਸਾਲਾਨਾ ਐਥਲੈਟਿਕਸ ਮੀਟ ਦਾ ਸਫਲ ਆਯੋਜਨ
- SGS Bassian
- Dec 25, 2025
- 3 min read
ਮਿਤੀ 02 ਦਸੰਬਰ 2025 ਨੂੰ ਸਕੂਲ ਵਿੱਚ ਸਾਲਾਨਾ ਅਥਲੈਟਿਕਸ ਮੀਟ ਬੜੇ ਹੀ ਜੋਸ਼, ਉਤਸ਼ਾਹ ਅਤੇ ਖੇਡ-ਭਾਵਨਾ ਨਾਲ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ। ਇਸ ਸਮਾਗਮ ਦਾ ਆਯੋਜਨ ਮਾਨਯੋਗ ਪ੍ਰਿੰਸੀਪਲ ਸ. ਗੁਰਦੀਪ ਸਿੰਘ ਜੀ ਦੀ ਯੋਗ ਅਗਵਾਈ ਅਤੇ ਪ੍ਰੇਰਣਾ ਸਦਕਾ ਕੀਤਾ ਗਿਆ ਜਿਨ੍ਹਾਂ ਦੀ ਦੂਰਦਰਸ਼ੀ ਸੋਚ ਨੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਅਤੇ ਅਨੁਸ਼ਾਸਨ ਨੂੰ ਹੋਰ ਮਜ਼ਬੂਤ ਕੀਤਾ।
ਇਸ ਅਥਲੈਟਿਕਸ ਮੀਟ ਦਾ ਆਗਾਜ਼ ਸਕੂਲ ਦੇ ਵੱਖ-ਵੱਖ ਹਾਊਸਾਂ ਵੱਲੋਂ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਮਾਰਚ ਪਾਸਟ ਰਾਹੀਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਤਰਾਂ ਦੀਆਂ ਦੌੜਾਂ, ਲੰਮੀ ਛਾਲ, ਉੱਚੀ ਛਾਲ ਅਤੇ ਹੋਰ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਸਰੀਰਕ ਤੰਦਰੁਸਤੀ, ਆਤਮ- ਵਿਸ਼ਵਾਸ ਅਤੇ ਟੀਮ-ਸਪਿਰਿਟ ਦਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਾਰੇ ਖਿਡਾਰੀਆਂ ਦੀ ਖੇਡ-ਭਾਵਨਾ ਅਤੇ ਅਨੁਸ਼ਾਸਨ ਕਾਬਿਲੇ-ਏ-ਤਾਰੀਫ਼ ਰਿਹਾ।
ਜੇਤੂ ਵਿਦਿਆਰਥੀਆਂ ਨੂੰ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਿੰਸੀਪਲ ਸਰ ਜੀ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਜਿੱਤ-ਹਾਰ ਨਾਲੋਂ ਜਰੂਰੀ ਖੇਡ-ਭਾਵਨਾ ਨਾਲ ਹਿੱਸਾ ਲੈਣਾ ਹੈ।ਸਮੂਹ ਸਟਾਫ ਮੈਂਬਰਾਂ ਅਤੇ ਵਿਸ਼ੇਸ਼ ਤੌਰ ਤੇ ਸ.ਅਮਰੀਕ ਸਿੰਘ (ਡੀ.ਪੀ.ਈ.) ਜੀ ਦੇ ਵਿਸ਼ੇਸ਼ ਧੰਨਵਾਦੀ ਹਾਂ ਜਿਨ੍ਹਾਂ ਦੀ ਮਿਹਨਤ, ਯੋਜਨਾ ਅਤੇ ਸਮਰਪਣ ਭਾਵਨਾ ਨਾਲ ਇਹ ਸਮਾਗ਼ਮ ਬਹੁਤ ਹੀ ਸੁਚੱਜੇ ਅਤੇ ਸਫ਼ਲ ਢੰਗ ਨਾਲ ਨੇਪਰੇ ਚੜ੍ਹਿਆ ।
🏃🏆🎖️🏅ਸਾਲਾਨਾ ਐਥਲੈਟਿਕ ਮੀਟ ਨਤੀਜਾ🏃🏆🎖️🏅
🏅ਨੌਵੀਂ ਤੋਂ ਬਾਰਵੀਂ ਲੜਕਿਆ ਦੇ ਮੁਕਾਬਲੇ
🎖️100 ਮੀਟਰ ਰੇਸ:
🥇 ਜਸਪ੍ਰੀਤ ਸਿੰਘ(ਕਰਤਾਰ ਸਿੰਘ ਸਰਾਭਾ ਹਾਊਸ)
🥈 ਨਵਦੀਪ ਸਿੰਘ (ਕਰਤਾਰ ਸਿੰਘ ਸਰਾਭਾ ਹਾਊਸ)
🥉ਗੁਰਵਿੰਦਰ ਸਿੰਘ (ਭਗਤ ਸਿੰਘ ਹਾਊਸ)
🎖️200 ਮੀਟਰ ਰੇਸ:
🥇 ਸੁਖਮਨ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈ਅਨਮੋਲ ਸਿੰਘ (ਸ਼ਹੀਦ ਊਧਮ ਸਿੰਘ)🥉 ਗੁਰਵੀਰ ਸਿੰਘ (ਸੁਭਾਸ਼ ਚੰਦਰ ਬੋਸ)
🎖️400 ਮੀਟਰ ਰੇਸ:
🥇ਹਰਜਿੰਦਰ ਸਿੰਘ (ਸੁਭਾਸ਼ ਚੰਦਰ ਬੋਸ ਹਾਊਸ )
🥈ਦੀਪ ਸਿੰਘ (ਸ਼ਹੀਦ ਭਗਤ ਸਿੰਘ ਹਾਊਸ)
🥉ਮਨਦੀਪ ਸਿੰਘ (ਸ਼ਹੀਦ ਊਧਮ ਸਿੰਘ ਹਾਊਸ)
🎖️ ਸੈਕ ਰੇਸ:
🥇ਜਸਪ੍ਰੀਤ ਸਿੰਘ (ਸੁਭਾਸ਼ ਚੰਦਰ ਬੋਸ ਹਾਊਸ)
🥈ਸਾਹਿਲ (ਸ਼ਹੀਦ ਊਧਮ ਸਿੰਘ ਹਾਊਸ) 🥉ਰਾਜਵੀਰ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ )
ਲੋਂਗ ਜੰਪ:
🥇ਮੁਹੰਮਦ ਅਮਾਰ (ਸੁਭਾਸ਼ ਚੰਦਰ ਬੋਸ ਹਾਊਸ)
🥈ਪ੍ਰਭਜੋਤ ਸਿੰਘ (ਕਰਤਾਰ ਸਿੰਘ ਸਰਾਭਾ ਹਾਊਸ)
🥉ਮਨਜੀਤ ਸਿੰਘ (ਸ਼ਹੀਦ ਊਧਮ ਸਿੰਘ ਹਾਊਸ)
🏅ਹਾਊਸ ਟੀਮ ਮੁਕਾਬਲੇ🏅
🎖️ਰੱਸਾ ਕੱਸੀ (Tug of War):
🥇ਸ਼ਹੀਦ ਭਗਤ ਸਿੰਘ ਹਾਊਸ
🥈ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ
🥉ਸ਼ਹੀਦ ਊਧਮ ਸਿੰਘ ਹਾਊਸ
🎖️ਰੀਲੇਅ ਰੇਸ (4x400 Relay):
🥇ਦੀਪ ਸਿੰਘ (ਸ਼ਹੀਦ ਭਗਤ ਸਿੰਘ ਹਾਊਸ)
🥈ਜਗਮੀਤ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ )
🥉ਮੁਹੰਮਦ ਅਮਾਰ (ਸੁਭਾਸ ਚੰਦਰ ਬੋਸ ਹਾਊਸ)
🏅ਨੌਵੀਂ ਤੋਂ ਬਾਰਵੀਂ ਲੜਕੀਆਂ ਦੇ ਮੁਕਾਬਲੇ
🎖️100 ਮੀਟਰ ਰੇਸ
🥇ਲਾਡੋ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈ਖੁਸ਼ਪ੍ਰੀਤ ਕੌਰ (ਸ਼ਹੀਦ ਭਗਤ ਸਿੰਘ ਹਾਊਸ)
🥉ਜੈਸਮੀਨ (ਸ਼ਹੀਦ ਊਧਮ ਸਿੰਘ ਹਾਊਸ)
🎖️200 ਮੀਟਰ ਰੇਸ
🥇ਖੁਸ਼ਦੀਪ ਕੌਰ (ਸ਼ਹੀਦ ਭਗਤ ਸਿੰਘ ਹਾਊਸ)
🥈ਜਸਪ੍ਰੀਤ ਕੌਰ (ਸ਼ਹੀਦ ਊਧਮ ਸਿੰਘ ਹਾਊਸ)
🥉ਸਾਨੀਆ ਖਾਨ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🎖️400 ਮੀਟਰ ਰੇਸ
🥇ਮਨਪ੍ਰੀਤ ਕੌਰ (ਸ਼ਹੀਦ ਭਗਤ ਸਿੰਘ ਹਾਊਸ)
🥈ਖੁਸ਼ਪ੍ਰੀਤ ਕੌਰ (ਸਰਦਾਰ ਕਰਤਾਰ ਸਿੰਘ ਸਰਾਭਾ ਹਾਊਸ)
🥉ਅਰਸ਼ਦੀਪ ਕੌਰ (ਸ਼ਹੀਦ ਭਗਤ ਸਿੰਘ ਹਾਊਸ)
🎖️ਥਰੀ ਲੈਗ ਰੇਸ
🥇ਖੁਸ਼ਪ੍ਰੀਤ ਕੌਰ ,ਪ੍ਰਵੀਨ ਕੌਰ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈 ਕੋਮਲਪ੍ਰੀਤ ਕੌਰ ,ਜਸ਼ਨਪ੍ਰੀਤ ਕੌਰ( ਸ਼ਹੀਦ ਭਗਤ ਸਿੰਘ ਹਾਊਸ )
🥉ਗੁਰਪ੍ਰੀਤ ਕੌਰ ,ਸਿਮਰਨ ਕੌਰ (ਸ਼ਹੀਦ ਊਧਮ ਸਿੰਘ ਹਾਊਸ )
🎖️ਲੈਮਨ ਸਪੂਨ ਰੇਸ
🥇ਮੁਸਕਾਨਦੀਪ ਕੌਰ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈ਹੁਸਨਪ੍ਰੀਤ ਕੌਰ (ਸ਼ਹੀਦ ਊਧਮ ਸਿੰਘ ਹਾਊਸ)
🥉ਗਗਨਦੀਪ ਕੌਰ (ਸ਼ਹੀਦ ਊਧਮ ਸਿੰਘ ਹਾਊਸ)
🎖️ਚਾਟੀ ਰੇਸ
🥇ਮਨਪ੍ਰੀਤ ਕੌਰ (ਸੁਭਾਸ਼ ਚੰਦਰ ਬੋਸ ਹਾਊਸ)
🥈ਗੁਰਸਿਮਰਨ ਕੌਰ( ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥉ਸੰਦੀਪ ਕੌਰ( ਸੁਭਾਸ਼ ਚੰਦਰ ਬੋਸ ਹਾਊਸ )
🏅ਛੇਵੀਂ ਤੋਂ ਅੱਠਵੀਂ ਲੜਕਿਆਂ ਦੇ ਮੁਕਾਬਲੇ
🎖️100 ਮੀਟਰ ਰੇਸ
🥇ਹਰਪ੍ਰੀਤ ਸਿੰਘ (ਸ਼ਹੀਦ ਭਗਤ ਸਿੰਘ ਹਾਊਸ)
🥈ਦੇਵਿੰਦਰ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈ਏਕਨੂਰ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥉ਸਾਹਿਬਜੋਤ ਸਿੰਘ (ਸ਼ਹੀਦ ਭਗਤ ਸਿੰਘ ਹਾਊਸ)
🎖️200 ਮੀਟਰ ਰੇਸ
🥇ਏਕਮ ਜੋ ਏਕਮ ਸਿੰਘ (ਸ਼ਹੀਦ ਊਧਮ ਸਿੰਘ ਹਾਊਸ)
🥈ਗੁਰਵੀਰ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥉ਹਰਜੋਤ ਸਿੰਘ (ਸ਼ਹੀਦ ਊਧਮ ਸਿੰਘ ਹਾਊਸ)
🎖️400 ਮੀਟਰ ਰੇਸ
🥇ਖੁਸ਼ਦੀਪ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈ਰਣਜੀਤ ਕੁਮਾਰ (ਸੁਭਾਸ਼ ਚੰਦਰ ਬੋਸ ਹਾਊਸ)
🥉ਦਿਲਪ੍ਰੀਤ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🎖️ਲੰਮੀ ਛਾਲ
🥇ਸੁਖਬੀਰ ਸਿੰਘ (ਸ਼ਹੀਦ ਭਗਤ ਸਿੰਘ ਹਾਊਸ)
🥈ਰਣਧੀਰ ਕੁਮਾਰ (ਸੁਭਾਸ਼ ਚੰਦਰ ਬੋਸ ਹਾਊਸ)
🥉ਗੁਰਵੀਰ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🎖️ਥਰੀ ਲੱਗ ਰੇਸ
🥇ਬਲਰਾਜ ਸਿੰਘ ,ਹਰਮਨਦੀਪ ਸਿੰਘ (ਸ਼ਹੀਦ ਊਧਮ ਸਿੰਘ ਹਾਊਸ)
🥈ਦਿਲਜੋਤ ਸਿੰਘ ,ਪ੍ਰਭਜੋਤ ਸਿੰਘ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ )
🥉ਹਰਕੀਰਤ ਸਿੰਘ ,ਗੁਰਪ੍ਰੀਤ ਸਿੰਘ (ਸੁਭਾਸ਼ ਚੰਦਰ ਬੋਸ ਹਾਊਸ)
🎖️ਲੈਮਨ ਸਪੂਨ ਰੇਸ
🥇ਸਾਹਿਲਜੋਤ ਸਿੰਘ (ਕਰਤਾਰ ਸਿੰਘ ਸਰਾਭਾ ਹਾਊਸ)
🥈ਆਦਿਲ (ਸ਼ਹੀਦ ਭਗਤ ਸਿੰਘ ਹਾਊਸ)
🥉ਹੈਪੀ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🏅ਛੇਵੀਂ ਤੋਂ ਅੱਠਵੀਂ ਲੜਕੀਆਂ ਦੇ ਮੁਕਾਬਲੇ
🎖️100 ਮੀਟਰ ਰੇਸ
🥇ਤਾਨੀਆ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈ਤਜਿੰਦਰ ਕੌਰ (ਸੁਭਾਸ਼ ਚੰਦਰ ਬੋਸ ਹਾਊਸ)
🥉ਸਮੀਨਾ (ਸ਼ਹੀਦ ਭਗਤ ਸਿੰਘ ਹਾਊਸ)
🎖️200 ਮੀਟਰ ਰੇਸ
🥇ਖੁਸ਼ੀ (ਸ਼ਹੀਦ ਭਗਤ ਸਿੰਘ ਹਾਊਸ) 🥈ਜੈਸਮੀਨ ਕੌਰ (ਸ਼ਹੀਦ ਊਧਮ ਸਿੰਘ ਹਾਊਸ)
🥉ਪ੍ਰਭਨੂਰ ਕੌਰ (ਸ਼ਹੀਦ ਊਧਮ ਸਿੰਘ ਹਾਊਸ)
🎖️400 ਮੀਟਰ ਰੇਸ
🥇ਲਵਪ੍ਰੀਤ ਕੌਰ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🥈ਹਰਮਨਪ੍ਰੀਤ ਕੌਰ (ਸੁਭਾਸ਼ ਚੰਦਰ ਬੋਸ ਹਾਊਸ)
🥉ਖੁਸ਼ਪ੍ਰੀਤ ਕੌਰ (ਸ਼ਹੀਦ ਊਧਮ ਸਿੰਘ ਹਾਊਸ)
🎖️ਥਰੀ ਲੈਗ ਰੇਸ
🥇ਰਸਵੀਰ ਕੌਰ, ਸ਼ੀਤਲ (ਸੁਭਾਸ਼ ਚੰਦਰ ਬੋਸ ਹਾਊਸ )
🥈ਜਸਪ੍ਰੀਤ ਕੌਰ ,ਪ੍ਰੀਤ( ਸੁਭਾਸ਼ ਚੰਦਰ ਬੋਸ ਹਾਊਸ)
🥉ਵੀਰਪਾਲ ਕੌਰ ,ਸੁਮਨਪ੍ਰੀਤ ਕੌਰ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
🎖️ਲੈਮਨ ਸਪੂਨ ਰੇਸ
🥇ਨਮਨਪ੍ਰੀਤ ਕੌਰ (ਸ਼ਹੀਦ ਊਧਮ ਸਿੰਘ ਹਾਊਸ)
🥈ਅੰਜਲੇ (ਸ਼ਹੀਦ ਭਗਤ ਸਿੰਘ ਹਾਊਸ) 🥉ਜਸਪ੍ਰੀਤ ਕੌਰ (ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ)
ਸਾਲਾਨਾ ਐਥਲੈਟਿਕਸ ਮੀਟ ਦੀਆਂ ਵੱਖ ਵੱਖ ਝਲਕੀਆਂ ਤਸਵੀਰਾਂ ਦੀ ਜ਼ੁਬਾਨੀ














































































































































Comments